Thank you for registering for the iCON 2021 South Asian Health Forum.
A viewing link and instructions on how to join the virtual forum will be sent 2 days prior to the event. If you do not receive the email prior to the forum, please check your spam folder and/or contact christina@seatoskymeetings.com to have it resent to you.
At this point, we would like to invite you to complete a 2-minute short survey that will help us improve our event to better meet the needs of the participants attending. Please click on the link below to access the survey. In the survey, you can enter a draw to win a prize as a thank you for your time.
Note: The survey is anonymous. Your personal information will not be shared anywhere publicly and will be used for quality improvement purposes only, under the University of British Columbia’s ethical code of conduct.
Please visit our website for more information about the event: www.iconproject.org
Follow us on Facebook, Twitter, and Instagram to join the conversation, stay tuned about iCON and be connected!
We look forward to welcoming you to the virtual iCON South Asian Health Forum.
ਆਈਕੌਨ 2021 ਦੱਖਣੀ ਏਸ਼ੀਅਨ ਸਿਹਤ ਫੋਰਮ ਲਈ ਰਜਿਸਟਰ ਕਰਨ ਲਈ ਤੁਹਾਡਾ ਧੰਨਵਾਦ।
ਵਰਚੁਅਲ ਫੋਰਮ ਵਿਚ ਸ਼ਾਮਲ ਹੋਣ ਲਈ ਨਿਰਦੇਸ਼ ਅਤੇ ਇਕ ਲੰਿਕ ਸਮਾਗਮ ਤੋਂ 2 ਦਿਨ ਪਹਿਲਾਂ ਭੇਜਿਆ ਜਾਵੇਗਾ। ਜੇ ਤੁਸੀਂ ਫੋਰਮ ਤੋਂ ਪਹਿਲਾਂ ਈਮੇਲ ਪ੍ਰਾਪਤ ਨਹੀਂ ਕਰਦੇ, ਕਿਰਪਾ ਕਰਕੇ ਆਪਣੇ ਸਪੈਮ ਫੋਲਡਰ ਦੀ ਜਾਂਚ ਕਰੋ ਅਤੇ / ਜਾਂ christina@seatoskymeetings.com ਨਾਲ ਸੰਪਰਕ ਕਰੋ ਕਿਉਂਕਿ ਉਹ ਤੁਹਾਨੂੰ ਦੁਬਾਰਾ ਭੇਜ ਸਕਦੀ ਹੈ।
ਇਸ ਸਮੇਂ, ਅਸੀਂ ਤੁਹਾਨੂੰ 2 ਮਿੰਟ ਦੇ ਛੋਟੇ-ਸਰਵੇਖਣ ਨੂੰ ਪੂਰਾ ਕਰਨ ਲਈ ਸੱਦਾ ਦੇਣਾ ਚਾਹਾਂਗੇ, ਜੋ ਹਿੱਸਾ ਲੈਣ ਵਾਲਿਆਂ ਦੀਆਂ ਲੋੜਾਂ ਨੂੰ ਬਿਹਤਰ ਪੂਰਾ ਕਰਨ ਵਿਚ ਸਾਡੇ ਪ੍ਰੋਗਰਾਮ ਦੀ ਸਹਾਇਤਾ ਕਰੇਗਾ। ਕਿਰਪਾ ਕਰਕੇ ਸਰਵੇਖਣ ਤੱਕ ਪਹੁੰਚਣ ਲਈ ਹੇਠ ਦਿੱਤੇ ਲੰਿਕ ਤੇ ਕਲਿੱਕ ਕਰੋ। ਸਰਵੇਖਣ ਪੂਰਾ ਕਰਨ ਲਈ ਤੁਹਾਡੇ ਧੰਨਵਾਦ ਦੇ ਤੌਰ ਤੇ, ਤੁਸੀਂ ਆਪਣੇ ਆਪ ਨੂੰ ਇਨਾਮ ਜਿੱਤਣ ਲਈ ਇੱਕ ਡਰਾਅ ਵਿਚ ਦਾਖਲ ਕਰ ਸਕਦੇ ਹੋ।
ਨੋਟ: ਇਹ ਸਰਵੇਖਣ ਗੁਪਤ ਹੈ। ਤੁਹਾਡੀ ਨਿੱਜੀ ਜਾਣਕਾਰੀ ਕਿਤੇ ਵੀ ਜਨਤਕ ਤੌਰ 'ਤੇ ਸਾਂਝੀ ਨਹੀਂ ਕੀਤੀ ਜਾਏਗੀ ਅਤੇ ਸਿਰਫ ਗੁਣਵੱਤਾ ਸੁਧਾਰ ਲਈ ਵਰਤੀ ਜਾਵੇਗੀ, ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਨੈਤਿਕ ਰਹਿਤ ਆਚਾਰ ਸੰਹਿਤਾ ਅਨੁਸਾਰ।
ਕਿਰਪਾ ਕਰਕੇ ਇਸ ਸਮਾਗਮ ਬਾਰੇ ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਜਾਓ: http://punjabi.iconproject.org/
ਗੱਲਬਾਤ ਵਿਚ ਸ਼ਾਮਲ ਹੋਣ ਲਈ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ। ਆਈਕਾਨ ਨਾਲ ਜੁੜੇ ਰਹੋ ਅਤੇ ਨਵਪੂਰਤ ਹੋਏ ਰਹੋ!
ਅਸੀਂ ਫੋਰਮ ਤੇ ਤੁਹਾਡਾ ਸਵਾਗਤ ਕਰਨ ਦੀ ਉਮੀਦ ਰਖਦੇ ਹਾਂ