Welcome to the online registration for the virtual iCON South Asian Health Forum. To register for this free event, please complete the information below. Fields followed by a * are required information and need to be filled in before proceeding. Please contact christina@seatoskymeetings.com if you experience any problems with the online registration site.

Event: iCON South Asian Health Forum: Living Well with Arthritis and Osteoporosis
Event Location: Virtual Event
Tickets: Free
Date & Time:
Saturday, March 13, 2021 – 12:00 – 2:00 PM PST
Saturday, March 20, 2021 – 12:00 – 2:00 PM PDT

For more details about this event, please visit http://punjabi.iconproject.org/en/Whats-New


ਵਰਚੁਅਲ (ਇੰਟਰਨੈਟ ਤੇ) ਆਈਕੋਨ ਦੱਖਣੀ ਏਸ਼ੀਅਨ ਸਿਹਤ ਫੋਰਮ ਰਜਿਸਟ੍ਰੇਸ਼ਨ ਵਿਚ ਤੁਹਾਡਾ ਸਵਾਗਤ ਹੈ। ਇਸ ਮੁਫਤ ਸਮਾਗਮ ਲਈ ਰਜਿਸਟਰ ਕਰਨ ਲਈ, ਕਿਰਪਾ ਕਰਕੇ ਹੇਠ ਦਿੱਤੀ ਜਾਣਕਾਰੀ ਭਰੋ।ਸਿਤਾਰਾ (*) ਵਾਲੇ ਭਾਗ ਲੁੜੀਂਦੇ ਹਨ ਅਤੇ ਅੱਗੇ ਵਧਣ ਤੋਂ ਪਹਿਲਾਂ ਉਨ੍ਹਾਂ ਨੂੰ ਭਰਨ ਦੀ ਜ਼ਰੂਰਤ ਹੈ।ਕਿਰਪਾ ਕਰਕੇ christina@seatoskymeetings.com ਦੇ ਨਾਲ ਸੰਪਰਕ ਕਰੋ ਜੇ ਤੁਸੀਂ ਰਜਿਸਟ੍ਰੇਸ਼ਨ ਸਾਈਟ ਨਾਲ ਕੋਈ ਮੁਸ਼ਕਲ ਮਹਿਸੂਸ ਕਰਦੇ ਹੋ। 

ਸਮਾਗਮ: ਲੰਮੇ ਸਮੇਂ ਦੀਆਂ ਸਮੱਸਿਆਵਾਂ ਨਾਲ ਚੰਗੀ ਤਰ੍ਹਾਂ ਜਿਉਣਾ: ਜੋੜਾਂ ਦਾ ਦਰਦ (ਗਠੀਏ) ਅਤੇ ਹੱਡੀਆਂ ਦੀ ਕਮਜ਼ੋਰੀ (ਓਸਟੀਓਪਰੋਰੋਸਿਸ)
ਸਮਾਗਮ ਦਾ ਸਥਾਨ: ਮੁਫਤ ਆਨਲਾਈਨ (ਇੰਟਰਨੈਟ ਤੇ) ਘਟਨਾ
ਟਿਕਟ: ਮੁਫਤ
ਤਾਰੀਖ ਅਤੇ ਸਮਾਂ:
ਸ਼ਨੀਵਾਰ, 13 ਮਾਰਚ, 2021, 12:00 – 2:00 PST
ਸ਼ਨੀਵਾਰ, 20 ਮਾਰਚ, 2021, 12:00 – 2:00 PDT

ਇਸ ਸਮਾਗਮ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ http://punjabi.iconproject.org ਤੇ ਜਾਓ।

Contact Details ਸੰਪਰਕ ਦੇ ਵੇਰਵੇ
Registration ਇੱਥੇ ਰਜਿਸਟਰ ਕਰੋ

*Please select ਕਿਰਪਾ ਕਰਕੇ ਚੁਣੋ


1. How many people, including yourself, will watch this virtual event from your device?
    ਤੁਹਾਡੇ ਸਮੇਤ, ਕਿੰਨੇ ਲੋਕ ਇਸ ਵਿਉਂਤ ਤੋਂ ਇਸ ਵਰਚੁਅਲ ਈਵੈਂਟ ਨੂੰ ਵੇਖਣਗੇ?


2. Which audience group do you belong to?
    ਤੁਸੀ ਕਿਹੜੇ ਸਰੋਤਿਆਂ ਦੇ ਗਰੁੱਪ ਨਾਲ ਸਬੰਧਤ ਹੋ?

3. How did you hear about this event?
    ਤੁਸੀਂ ਇਸ ਸਮਾਗਮ ਬਾਰੇ ਕਿਵੇਂ ਸੁਣਿਆ ਸੀ?

4. Have you attended an iCON event before?
    ਕੀ ਤੁਸੀਂ ਇਸ ਤੋਂ ਪਹਿਲਾਂ ਆਈਕਾਨ ਦੇ ਕਿਸੇ ਇਕ ਸਮਾਗਮ ਹਿੱਸਾ ਲਿਆ ਹੈ?

5. Can we contact you again regarding future iCON events as well as news, tips and updates?
    ਕੀ ਅਸੀਂ ਤੁਹਾਡੇ ਨਾਲ ਭਵਿੱਖ ਵਿੱਚ ਸਮਾਗਮ ਅਤੇ ਖ਼ਬਰਾਂ ਬਾਰੇ ਸੰਪਰਕ ਕਰ ਸਕਦੇ ਹਾਂ?

6. This forum will include a Question&Answer session with our speakers. If you have any questions, please post these here. You can submit questions on the day of the event as well.  
    ਫੋਰਮ ਦੇ ਦੌਰਾਨ, ਤੁਹਾਡੇ ਕੋਲ ਸਪੀਕਰਾਂ ਨੂੰ ਕੁਝ ਸਵਾਲਾਂ ਪੁੱਛਣ ਲਈ ਸਮਾਂ ਹੋਵੇਗਾ। ਜੇ ਤੁਹਾਡੇ ਕੋਈ ਸਵਾਲਾਂ ਹਨ, ਕਿਰਪਾ ਕਰਕੇ ਉਨ੍ਹਾਂ ਨੂੰ ਇੱਥੇ ਸ਼ਾਮਲ ਕਰੋ। ਤੁਸੀਂ ਫੋਰਮ ਦੇ ਦਿਨ ਵੀ ਪ੍ਰਸ਼ਨ ਪੁੱਛ ਸਕਦੇ ਹੋ।


iCON South Asian Health Forum c/o Sea to Sky Meeting and Association Management Inc.
Suite 206, 201 Bewicke Avenue, North Vancouver BC Canada V7M 3M7
T: 1-604-984-6455 E:christina@seatoskymeetings.com

Thank you for registering for the iCON 2021 South Asian Health Forum. 

A viewing link and instructions on how to join the virtual forum will be sent 2 days prior to the event. If you do not receive the email prior to the forum, please check your spam folder and/or contact christina@seatoskymeetings.com to have it resent to you. 

At this point, we would like to invite you to complete a 2-minute short survey that will help us improve our event to better meet the needs of the participants attending. Please click on the link below to access the survey. In the survey, you can enter a draw to win a prize as a thank you for your time. 

  • Punjabi: https://ubc.ca1.qualtrics.com/jfe/form/SV_bOdTmyrM3RNHMCW
  • English: https://ubc.ca1.qualtrics.com/jfe/form/SV_cMuDlyg59lt0KKW

Note: The survey is anonymous. Your personal information will not be shared anywhere publicly and will be used for quality improvement purposes only, under the University of British Columbia’s ethical code of conduct.

Please visit our website for more information about the event: www.iconproject.org

Follow us on Facebook, Twitter, and Instagram to join the conversation, stay tuned about iCON and be connected! 

  • facebook.com/iconproject
  • twitter.com/ubcdigem
  • instagram.com/ubcdigem

We look forward to welcoming you to the virtual iCON South Asian Health Forum.


ਆਈਕੌਨ 2021 ਦੱਖਣੀ ਏਸ਼ੀਅਨ ਸਿਹਤ ਫੋਰਮ ਲਈ ਰਜਿਸਟਰ ਕਰਨ ਲਈ ਤੁਹਾਡਾ ਧੰਨਵਾਦ।

ਵਰਚੁਅਲ ਫੋਰਮ ਵਿਚ ਸ਼ਾਮਲ ਹੋਣ ਲਈ ਨਿਰਦੇਸ਼ ਅਤੇ ਇਕ ਲੰਿਕ ਸਮਾਗਮ ਤੋਂ 2 ਦਿਨ ਪਹਿਲਾਂ ਭੇਜਿਆ ਜਾਵੇਗਾ। ਜੇ ਤੁਸੀਂ ਫੋਰਮ ਤੋਂ ਪਹਿਲਾਂ ਈਮੇਲ ਪ੍ਰਾਪਤ ਨਹੀਂ ਕਰਦੇ, ਕਿਰਪਾ ਕਰਕੇ ਆਪਣੇ ਸਪੈਮ ਫੋਲਡਰ ਦੀ ਜਾਂਚ ਕਰੋ ਅਤੇ / ਜਾਂ christina@seatoskymeetings.com ਨਾਲ ਸੰਪਰਕ ਕਰੋ ਕਿਉਂਕਿ ਉਹ ਤੁਹਾਨੂੰ ਦੁਬਾਰਾ ਭੇਜ ਸਕਦੀ ਹੈ।

ਇਸ ਸਮੇਂ, ਅਸੀਂ ਤੁਹਾਨੂੰ 2 ਮਿੰਟ ਦੇ ਛੋਟੇ-ਸਰਵੇਖਣ ਨੂੰ ਪੂਰਾ ਕਰਨ ਲਈ ਸੱਦਾ ਦੇਣਾ ਚਾਹਾਂਗੇ, ਜੋ ਹਿੱਸਾ ਲੈਣ ਵਾਲਿਆਂ ਦੀਆਂ ਲੋੜਾਂ ਨੂੰ ਬਿਹਤਰ ਪੂਰਾ ਕਰਨ ਵਿਚ ਸਾਡੇ ਪ੍ਰੋਗਰਾਮ ਦੀ ਸਹਾਇਤਾ ਕਰੇਗਾ। ਕਿਰਪਾ ਕਰਕੇ ਸਰਵੇਖਣ ਤੱਕ ਪਹੁੰਚਣ ਲਈ ਹੇਠ ਦਿੱਤੇ ਲੰਿਕ ਤੇ ਕਲਿੱਕ ਕਰੋ। ਸਰਵੇਖਣ ਪੂਰਾ ਕਰਨ ਲਈ ਤੁਹਾਡੇ ਧੰਨਵਾਦ ਦੇ ਤੌਰ ਤੇ, ਤੁਸੀਂ ਆਪਣੇ ਆਪ ਨੂੰ  ਇਨਾਮ ਜਿੱਤਣ ਲਈ ਇੱਕ ਡਰਾਅ ਵਿਚ ਦਾਖਲ ਕਰ ਸਕਦੇ ਹੋ।

  • ਅੰਗਰੇਜ਼ੀ: https://ubc.ca1.qualtrics.com/jfe/form/SV_bOdTmyrM3RNHMCW 
  • ਪੰਜਾਬੀ: https://ubc.ca1.qualtrics.com/jfe/form/SV_cMuDlyg59lt0KKW

ਨੋਟ: ਇਹ ਸਰਵੇਖਣ ਗੁਪਤ ਹੈ। ਤੁਹਾਡੀ ਨਿੱਜੀ ਜਾਣਕਾਰੀ ਕਿਤੇ ਵੀ ਜਨਤਕ ਤੌਰ 'ਤੇ ਸਾਂਝੀ ਨਹੀਂ ਕੀਤੀ ਜਾਏਗੀ ਅਤੇ ਸਿਰਫ ਗੁਣਵੱਤਾ ਸੁਧਾਰ ਲਈ ਵਰਤੀ ਜਾਵੇਗੀ, ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਨੈਤਿਕ ਰਹਿਤ ਆਚਾਰ ਸੰਹਿਤਾ ਅਨੁਸਾਰ।

ਕਿਰਪਾ ਕਰਕੇ ਇਸ ਸਮਾਗਮ ਬਾਰੇ ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਜਾਓ: http://punjabi.iconproject.org/

ਗੱਲਬਾਤ ਵਿਚ ਸ਼ਾਮਲ ਹੋਣ ਲਈ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ। ਆਈਕਾਨ ਨਾਲ ਜੁੜੇ ਰਹੋ ਅਤੇ ਨਵਪੂਰਤ ਹੋਏ ਰਹੋ! 

  • facebook.com/iconproject
  • twitter.com/ubcdigem
  • instragram/com/ubcdigem

ਅਸੀਂ ਫੋਰਮ ਤੇ ਤੁਹਾਡਾ ਸਵਾਗਤ ਕਰਨ ਦੀ ਉਮੀਦ ਰਖਦੇ ਹਾਂ

 

 

 

We are using a temporary cookie to streamline your experience. No personal data is stored and the cookie is removed once you complete your registration.

Your Browser Settings have Cookies Disabled

This site requires a temporary cookie to streamline your experience. No personal data is stored and the cookie will be removed once you complete your registration. Please enable cookies in your browser and refresh this page.