2. ਤੁਸੀਂ ਇਸ ਫੋਰਮ ਬਾਰੇ ਕਿਵੇਂ ਸੁਣਿਆ? (ਕਿਰਪਾ ਕਰਕੇ ਲਾਗੂ ਹੋਣ ਵਾਲੇ ਸਾਰੇ ਜਵਾਬ ਨੂੰ ਚੁਣੋ)
How did you hear about this forum? (please check all that apply):
ਜੇ ਤੁਸੀਂ "ਕੁਝ ਹੋਰ" ਜਾਂ "ਭਾਈਚਾਰੇ ਵਿੱਚ ਭਾਈਵਾਲ ਸੰਗਠਨ" ਚੁਣਿਆ ਹੈ, ਕਿਰਪਾ ਕਰਕੇ ਸਾਨੂ ਦੱਸੋ ਕਿ ਤੁਸੀਂ ਇਸ ਸਮਾਗਮ ਬਾਰੇ ਕਿਸ ਤੋਂ ਸੁਣਿਆ ਸੀ।
If you selected 'other' or 'community partner organization' please specify who you heard about this event from.
3. ਮੈਂ ਆਈਕੌਨ ਦੇ ਲੋਗੋ ਨੂੰ ਪਛਾਣ ਸਕਦਾ/ਸਕਦੀ ਹਾਂ ਜਦੋਂ ਮੈਂ ਇਸਨੂੰ ਦੇਖਦਾ/ਦੇਖਦੀ ਹਾਂ
I can recognize the iCON logo when I see it.
4. ਕੀ ਅਸੀਂ ਤੁਹਾਡੇ ਨਾਲ ਭਵਿੱਖ ਵਿੱਚ ਸਮਾਗਮ ਅਤੇ ਖ਼ਬਰਾਂ ਬਾਰੇ ਸੰਪਰਕ ਕਰ ਸਕਦੇ ਹਾਂ?
Can we contact you again regarding future iCON events as well as news, tips and updates?
5. ਫੋਰਮ ਦੇ ਦੌਰਾਨ, ਤੁਹਾਡੇ ਕੋਲ ਸਪੀਕਰਾਂ ਨੂੰ ਕੁਝ ਸਵਾਲਾਂ ਪੁੱਛਣ ਲਈ ਸਮਾਂ ਹੋਵੇਗਾ। ਜੇ ਤੁਹਾਡੇ ਕੋਈ ਸਵਾਲਾਂ ਹਨ, ਕਿਰਪਾ ਕਰਕੇ ਉਨ੍ਹਾਂ ਨੂੰ ਇੱਥੇ ਸ਼ਾਮਲ ਕਰੋ। ਤੁਸੀਂ ਫੋਰਮ ਦੇ ਦਿਨ ਵੀ ਸਵਾਲਾਂ ਪੁੱਛ ਸਕਦੇ ਹੋ।
This forum will include a Question & Answer session with our speakers. If you have any questions, please post these here. You can submit questions on the day of the event as well.
Cancel
Return to summary
Back
Cancel
Cancel Registration
ਸੁਬ੍ਮਿਤ Submit
ਸੁਬ੍ਮਿਤ Submit
ਆਈਕੌਨ 2022 ਸਾਊਥ ਏਸ਼ੀਅਨ ਸਿਹਤ ਫੋਰਮ ਲਈ ਰਜਿਸਟਰ ਕਰਨ ਲਈ ਤੁਹਾਡਾ ਧੰਨਵਾਦ।
ਵਰਚੁਅਲ ਫੋਰਮ ਵਿਚ ਸ਼ਾਮਲ ਹੋਣ ਲਈ ਨਿਰਦੇਸ਼ ਅਤੇ ਇਕ ਲਿੰਕ ਸਮਾਗਮ ਤੋਂ 2 ਦਿਨ ਪਹਿਲਾਂ ਭੇਜਿਆ ਜਾਵੇਗਾ। ਜੇ ਤੁਸੀਂ ਫੋਰਮ ਤੋਂ ਪਹਿਲਾਂ ਈ-ਮੇਲ ਪ੍ਰਾਪਤ ਨਹੀਂ ਕਰਦੇ, ਕਿਰਪਾ ਕਰਕੇ ਆਪਣੇ ਸਪੈਮ ਫੋਲਡਰ ਦੀ ਜਾਂਚ ਕਰੋ ਅਤੇ / ਜਾਂ helena@seatoskymeetings.com ਨਾਲ ਸੰਪਰਕ ਕਰੋ ਕਿਉਂਕਿ ਉਹ ਤੁਹਾਨੂੰ ਦੁਬਾਰਾ ਭੇਜ ਸਕਦੀ ਹੈ। ਕਿਰਪਾ ਕਰਕੇ ਇਹ ਨੋਟ ਕਰੋ ਕਿ ਸਹਾਇਤਾ ਅੰਗਰੇਜ਼ੀ ਵਿੱਚ ਪ੍ਰਦਾਨ ਕੀਤੀ ਜਾਵੇਗੀ। ਕਿਰਪਾ ਕਰਕੇ ਇਸ ਸਮਾਗਮ ਬਾਰੇ ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਜਾਓ: http://southasian.iconproject.org/ ਗੱਲਬਾਤ ਵਿਚ ਸ਼ਾਮਲ ਹੋਣ ਲਈ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ। ਆਈਕੌਨ ਨਾਲ ਜੁੜੇ ਰਹੋ ਅਤੇ ਨਵਪੂਰਤ ਹੋਏ ਰਹੋ!
ਅਸੀਂ ਆਈਕੌਨ ਸਾਊਥ ਏਸ਼ੀਅਨ ਸਿਹਤ ਫੋਰਮ ਤੇ ਤੁਹਾਡਾ ਸਵਾਗਤ ਕਰਨ ਦੀ ਉਮੀਦ ਰਖਦੇ ਹਾਂ
Thank you for registering for the iCON 2022 South Asian Health Forum.
A viewing link and instructions on how to join the virtual forum will be sent 2 days prior to the event . If you do not receive the email prior to the forum, please check your spam folder and/or contact helena@seatoskymeetings.com to have it resent to you. Please note that support will be provided in English.
Please visit our website for more information about the event: www.iconproject.org
Follow us on Facebook, Twitter, and Instagram to join the conversation, stay tuned about iCON and be connected!
We look forward to welcoming you to the virtual iCON South Asian Health Forum.